ਤਾਜਾ ਖਬਰਾਂ
ਭਾਰਤ ਵੱਲੋਂ ਸੰਜੂ ਸੈਮਸਨ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਦੇ ਵੱਡੇ ਸਕੋਰ ਵਿੱਚ ਅਹਿਮ ਯੋਗਦਾਨ ਪਾਇਆ। ਦੂਜੇ ਪਾਸੇ, ਵੈਸਟਇੰਡੀਜ਼ ਦੇ ਗੇਂਦਬਾਜ਼ ਰੋਸਟਨ ਚੇਜ਼ ਨੇ 3 ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਸ਼ਾਮਰ ਸਪ੍ਰਿੰਗਰ ਨੇ 2 ਵਿਕਟਾਂ ਹਾਸਲ ਕੀਤੀਆਂ। ਹੁਣ ਭਾਰਤੀ ਟੀਮ ਦੀ ਨਜ਼ਰ ਵੈਸਟਇੰਡੀਜ਼ ਨੂੰ ਟੀਚੇ ਤੋਂ ਪਹਿਲਾਂ ਰੋਕ ਕੇ ਮੁਕਾਬਲਾ ਜਿੱਤਣ ’ਤੇ ਹੋਵੇਗੀ।
Get all latest content delivered to your email a few times a month.