IMG-LOGO
ਹੋਮ ਪੰਜਾਬ: ਵੱਡੀ ਖਬਰ: ਪੰਜਾਬ ਕੈਬਨਟ ਮੀਟਿੰਗ ਖਤਮ - CM ਦੀ ਵੱਡੀ...

ਵੱਡੀ ਖਬਰ: ਪੰਜਾਬ ਕੈਬਨਟ ਮੀਟਿੰਗ ਖਤਮ - CM ਦੀ ਵੱਡੀ ਅਨਾਉਂਸਮੈਂਟ ਥੋੜੀ ਦੇਰ ਚ :- ਪੜੋ ਵੱਡਾ ਕੀ ਹੋ ਸਕਦਾ ਫੈਸਲਾ ?

Admin User - May 30, 2026 02:45 PM
IMG

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਉਹਨਾਂ ਦੀ ਚੰਡੀਗੜ੍ਹ ਰਹਿਸ ਵਿਖੇ ਕੈਬਿਨਟ ਮੀਟਿੰਗ ਹੋਈ । ਭਾਵੇਂ ਕਿ ਕੈਬਨਟ ਮੀਟਿੰਗ ਵਿੱਚ ਹੋਏ ਫੈਸਲੇ ਅਜੇ ਤੱਕ ਬਾਹਰ ਨਹੀਂ ਆਏ ਪਰ ਮੁੱਖ ਮੰਤਰੀ ਠੀਕ ਤ ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਬਿਨਟ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਹਨ ਪਤਾ ਲੱਗਾ ਹੈ ਕਿ ਸੀ ਅਤੇ ਡੀ ਗਰੁੱਪ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫਾਈਲ ਤੇ ਮੋਹਰ ਲਗਾ ਦਿੱਤੀ ਗਈ ਹੈ। 


ਸੂਤਰ ਦੱਸਦੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਨੇ ਕੋਈ ਵਿਚਕਾਰ ਦਾ ਰਸਤਾ ਕੱਢਿਆ ਹੈ , ਜਿਸ ਬਾਰੇ ਥੋੜੀ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਨ ਤੇ ਚੀਫ ਸੈਕਟਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਕਲੀਅਰ ਹੋਵੇਗਾ ਕਿ ਕੀ ਫੈਸਲੇ ਲਏ ਗਏ ਹਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.