ਤਾਜਾ ਖਬਰਾਂ
.
ਟਾਈਮ ਮੈਗਜ਼ੀਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਅਨਿਲ ਕਪੂਰ ਇਸ ਸੂਚੀ 'ਚ ਜਗ੍ਹਾ ਬਣਾਉਣ ਵਾਲੇ ਇਕੱਲੇ ਭਾਰਤੀ ਅਭਿਨੇਤਾ ਬਣ ਗਏ ਹਨ। ਹੋਰ ਮੈਂਬਰਾਂ ਵਿੱਚ ਉੱਦਮੀ, ਵਿਗਿਆਨੀ, ਤਕਨੀਕੀ ਪ੍ਰਮੁੱਖ ਦਿੱਗਜ ਅਤੇ ਕੁਝ ਕਲਾਕਾਰ ਸ਼ਾਮਲ ਹਨ।
Get all latest content delivered to your email a few times a month.