IMG-LOGO
ਹੋਮ ਰਾਸ਼ਟਰੀ, ਮਨੋਰੰਜਨ, ਅੰਬਾਨੀ ਪਰਿਵਾਰ ਦੇ ਗਣੇਸ਼ ਚਤੁਰਥੀ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਏ ਬਾਲੀਵੁੱਡ...

ਅੰਬਾਨੀ ਪਰਿਵਾਰ ਦੇ ਗਣੇਸ਼ ਚਤੁਰਥੀ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਏ ਬਾਲੀਵੁੱਡ ਦੇ ਸਿਤਾਰੇ, ਦੇਖੋ ਤਸਵੀਰਾਂ

Admin User - Sep 08, 2024 12:58 PM
IMG

.

ਮੁੰਬਈ- 7 ਸਤੰਬਰ ਨੂੰ ਬਿਜ਼ਨੈੱਸ ਟਾਈਕੂਨ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ 'ਚ ਗਣੇਸ਼ ਚਤੁਰਥੀ ਦਾ ਜਸ਼ਨ ਆਯੋਜਿਤ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਸੰਜੇ ਦੱਤ ਆਪਣੀ ਪਤਨੀ ਮਾਨਿਅਤਾ ਦੱਤ ਦੇ ਨਾਲ ਜਸ਼ਨ ਵਿੱਚ ਸ਼ਾਮਲ ਹੋਏ, ਜਦੋਂ ਕਿ ਸਾਰਾ ਅਲੀ ਖਾਨ, ਸੈਫ ਅਲੀ ਖਾਨ, ਕਰੀਨਾ ਕਪੂਰ, ਜੈਕੀ ਸ਼ਰਾਫ, ਰਾਜਕੁਮਾਰ ਰਾਓ, ਰੇਖਾ, ਸਲਮਾਨ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਜਸ਼ਨ ਵਿੱਚ ਸ਼ਿਰਕਤ ਕੀਤੀ। ਆਮਿਰ ਖਾਨ ਵੀ ਆਪਣੇ ਬੇਟੇ ਆਜ਼ਾਦ ਅਤੇ ਜੁਨੈਦ ਦੇ ਨਾਲ ਇਸ ਦਾ ਹਿੱਸਾ ਬਣੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.