IMG-LOGO
ਹੋਮ ਪੰਜਾਬ: CBSE ਵੱਲੋਂ ਵੱਡਾ ਐਲਾਨ ! 4 ਮਈ ਤੋਂ 10ਵੀਂ ਤੇ...

CBSE ਵੱਲੋਂ ਵੱਡਾ ਐਲਾਨ ! 4 ਮਈ ਤੋਂ 10ਵੀਂ ਤੇ 12ਵੀਂ ਦੀਆਂ ਹੋਣਗੀਆਂ ਪ੍ਰੀਖਿਆਵਾਂ -ਡੇਟਸ਼ੀਟ ਜਾਰੀ

Admin User - Dec 31, 2020 06:17 PM
IMG

ਨਵੀਂ ਦਿੱਲੀ  :- ਕੇਂਦਰੀ ਸਿੱਖਿਆ ਮੰਤਰੀ  ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅੱਜ  ਸੀਬੀਐੱਸਈ  ਬੋਹੜ ਦੀਆਂ  ਪ੍ਰੀਖਿਆਵਾਂ  ਜਿਹੜੀਆਂ ਕਿ ਕੋਹੜ ਕਰਕੇ ਸਸਪੈਂਡ ਸਨ  । 2020 ਚ ਹੋਈਆਂ ਆਨਲਾਈਨ ਪੜ੍ਹਾਈ ਦੇ ਮੱਦੇਨਜ਼ਰ  ਇਹ ਐਲਾਨ ਕੀਤਾ ਗਿਆ  । ਸਿੱਖਿਆ ਮੰਤਰੀ ਨੇ ਮੁਕੰਮਲ ਡੇਟਸੀਟ ਜਾਰੀ ਕਰਦਿਆਂ  ਕਿਹਾ ਕਿ  4 ਮਈ ਤੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਹੋਣਗੀਆਂ  ਅਤੇ ਇਨ੍ਹਾਂ ਦੇ ਨਤੀਜੇ  15 ਜੁਲਾਈ  2021 ਤਕ ਆ ਸਕਦੇ ਹਨ  ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.