IMG-LOGO
ਹੋਮ ਪੰਜਾਬ: ਮੋਗਾ ਪੁਲਿਸ ਵੱਲੋ 1 ਕਿੱਲੋਗ੍ਰਾਮ ਅਫੀਮ, 10 ਕਿਲੋ ਡੋਡੇ ਪੋਸਤ,...

ਮੋਗਾ ਪੁਲਿਸ ਵੱਲੋ 1 ਕਿੱਲੋਗ੍ਰਾਮ ਅਫੀਮ, 10 ਕਿਲੋ ਡੋਡੇ ਪੋਸਤ, 290 ਨਸ਼ੀਲੀਆ ਗੋਲੀਆ,10 ਗ੍ਰਾਮ ਹੈਰੋਇਨ ਅਤੇ 72 ਬੋਤਲਾ ਨਜਾਇਜ ਸ਼ਰਬ ਸਮੇਤ ਸੱਤ ਸਮਗਲਰ ਕਾਬੂ।

Admin User - Nov 30, 2022 05:48 PM
IMG

1) 1 ਕਿੱਲੋਗ੍ਰਾਮ ਅਫੀਮ, ਇਕ ਐਕਟਿਵਾ ਬ੍ਰਾਮਦਗੀ:-ਮੁੱਕਦਮਾ ਨੰਬਰ 117/29-11-2022 ਅ/ਧ 18-61-85 ਐਨ. ਡੀ. ਪੀ. ਐਸ ਐਕਟ  ਥਾਣਾ ਸਦਰ ਮੋਗਾ (ਸੀ.ਆਈ.ਏ ਮੈਹਿਣਾ)।

ਗ੍ਰਿਫਤਾਰ ਦੋਸ਼ੀ:-
1. ਗੁਰਮੇਲ ਸਿੰਘ ਉਰਫ ਗੇਲਾ ਪੁੱਤਰ ਲਛਮਣ ਸਿੰਘ ਵਾਸੀ ਪੀਹੇਵਾਲਾ ਥਾਣਾ ਸਦਰ ਜੀਰਾ, ਜਿਲ੍ਹਾ ਫਿਰੋਜਪੁਰ
ਰਿਕਵਰੀ ਦੀ ਜਗ੍ਹਾ:-
ਪਿੰਡ ਡੱਗਰੂ 
ਤਫਤੀਸ਼ੀ ਅਫਸਰ :- ਸ:ਥ: ਕੇਵਲ ਸਿੰਘ

2) 10 ਕਿਲੋਗ੍ਰਾਂਮ ਭੁੱਕੀ ਡੋਡੇ ਪੋਸਤ ਅਤੇ ਇਕ ਮੋਟਰਸਾਈਕਲ :-
ਮੁੱਕਦਮਾ ਨੰਬਰ 247/29-11-2022 ਅ/ਧ 15-61-85 ਐਨ. ਡੀ. ਪੀ. ਐਸ ਐਕਟ ਥਾਣਾ ਬਾਘਾਪੁਰਾਣਾ (ਸੀ.ਆਈ.ਏ ਬਾਘਾਪੁਰਾਣਾ)।
ਗ੍ਰਿਫਤਾਰ ਦੋਸ਼ੀ:-
1. ਨਿਸ਼ਾਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਦੋਲੇਵਾਲਾ ਜਿਲ੍ਹਾ ਮੋਗਾ 
ਰਿਕਵਰੀ ਦੀ ਜਗ੍ਹਾ:-
ਪਿੰਡ ਗਿੱਲ 
ਤਫਤੀਸ਼ੀ ਅਫਸਰ :- ਸ:ਥ: ਸ਼ਾਹ ਵਰਿਆਮ

3) 190 ਨਸ਼ੀਲੀਆਂ ਗੋਲੀਆਂ ਅਤੇ 13 ਬੋਤਲਾਂ ਸ਼ਰਾਬ ਠੇਕਾ :-
ਮੁੱਕਦਮਾ ਨੰਬਰ 116/29-11-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਤੇ 61-1-14 ਐਕਸਾਈਜ ਐਕਟ ਐਕਟ ਥਾਣਾ ਸਮਾਲਸਰ।
ਗ੍ਰਿਫਤਾਰ ਦੋਸ਼ੀ:-
1.ਨਿਰਮਲ ਸਿੰਘ ਪੁੱਤਰ ਤੇਜਾ ਸਿੰਘ 
2.ਮਨਪ੍ਰੀਤ ਕੌਰ ਪਤਨੀ ਨਿਰਮਲ ਸਿੰਘ ਵਾਸੀਆਨ ਸਮਾਲਸਰ ਜਿਲ੍ਹਾ ਮੋਗਾ ਰਿਕਵਰੀ ਦੀ ਜਗ੍ਹਾ:-
ਸਮਾਲਸਰ 
ਤਫਤੀਸ਼ੀ ਅਫਸਰ :- ਸ:ਥ: ਕੁਲਦੀਪ ਸਿੰਘ

4) 10 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆਂ ਗੋਲੀਆਂ :-
1 ਮੁੱਕਦਮਾ ਨੰਬਰ 182/29-11-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ।
ਗ੍ਰਿਫਤਾਰ ਦੋਸ਼ੀ:-
ਸਰਬਜੀਤ ਕੋਰ ਪਤਨੀ ਹਰਗੋਬਿੰਦ ਸਿੰਘ ਵਾਸੀ ਪਿੰਡ ਖਾਈ ਜਿਲ੍ਹਾ ਮੋਗਾ 
2 ਮੁੱਕਦਮਾ ਨੰਬਰ 271/29-11-2022 ਅ/ਧ 21,22-61-85 ਐਨ. ਡੀ. ਪੀ. ਐਸ ਐਕਟ ਥਾਣਾ ਧਰਮਕੋਟ।
ਗ੍ਰਿਫਤਾਰ ਦੋਸ਼ੀ:-
ਰੇਸ਼ਮ ਸਿੰਘ ਉਰਫ ਘੁੱਦਾ ਪੁੱਤਰ ਪਾਖਰ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ ਜਿਲ੍ਹਾ ਮੋਗਾ

5) 59 ਬੋਤਲਾ ਨਜਾਇਜ ਸ਼ਰਾਬ:-
1 ਮੁੱਕਦਮਾ ਨੰਬਰ 266/29-11-2022 ਅ/ਧ 61-1-14 ਐਕਸਾਈਜ ਐਕਟ ਥਾਣਾ ਸਿਟੀ ਮੋਗਾ।
ਗ੍ਰਿਫਤਾਰ ਦੋਸ਼ੀ:-
ਸੁਖਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖੋਸਾ ਪਾਡੋ ਜਿਲ੍ਹਾ ਮੋਗਾ 
2 ਮੁੱਕਦਮਾ ਨੰਬਰ 270/29-11-2022 ਅ/ਧ 61-1-14 ਐਕਸਾਈਜ ਐਕਟ ਥਾਣਾ ਧਰਮਕੋਟ।
ਦੋਸ਼ੀ:- ਕੁਲਵੰਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੋਟ ਮੁਹੰਮਦ ਖਾਂ ਜਿਲ਼੍ਹਾ ਮੋਗਾ *(ਗ੍ਰਿਫਤਾਰੀ ਬਾਕੀ)

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.