IMG-LOGO
ਹੋਮ ਪੰਜਾਬ: ਸਿਵਲ ਸਰਜਨ ਮਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਆਪਣੀ ਨੌਕਰੀ ਤੋਂ ਸੇਵਾ...

ਸਿਵਲ ਸਰਜਨ ਮਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋਏ

Admin User - Sep 30, 2022 07:42 PM
IMG

 ਮਲੇਰਕੋਟਲਾ 30 ਸਤੰਬਰ (ਭੁਪਿੰਦਰ ਗਿੱਲ )-ਅੱਜ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਆਪਣੀ ਨੌਕਰੀ  ਤੋਂ ਸੇਵਾ ਮੁਕਤ ਹੋ ਰਹੇ ਹਨ। ਉਹ ਮਲੇਰਕੋਟਲਾ ਵਿਖੇ ਜਨਵਰੀ 2022 ਤੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਨ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਸਟਾਫ ਪ੍ਰਤੀ ਉਨਾ  ਦਾ ਵਤੀਰਾ ਸ਼ਲਾਘਾਯੋਗ  ਰਿਹਾ।ਉਨ੍ਹਾਂ ਤੋਂ ਬਾਅਦ ਸਹਾਇਕ ਸਿਵਲ ਸਰਜਨ ਡਾਕਟਰ ਸਜੀਲਾ ਖਾਨ ਕਾਰਜਭਾਰ ਸੰਭਾਲਣਗੇ। ਸਮੂਹ ਸਟਾਫ  ਵਲੋਂ ਉਨਾ ਨੂੰ ਨਿਘੀ ਵਿਦਾਇਗੀ ਪਾਰਟੀ ਦਿਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.