IMG-LOGO
ਹੋਮ ਪੰਜਾਬ: ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਹੱਡੀਆਂ ਅਤੇ ਦੰਦਾਂ ਦਾ...

ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਹੱਡੀਆਂ ਅਤੇ ਦੰਦਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ

Admin User - Jul 31, 2022 06:28 PM
IMG

ਰਾਜਪੁਰਾ 31 ਜੁਲਾਈ- ਪ੍ਰਧਾਨ ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬ ਵਾਲਿਆਂ ਦੀ ਅਗਵਾਈ ਵਿੱਚ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਕਲੱਬ ਦੇ ਦਫਤਰ ਵਿਖੇ ਹੱਡੀਆਂ ਅਤੇ ਦੰਦਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੈਂਕੜੇ ਮਰੀਜਾਂ ਦੇ ਦੰਦਾਂ ਦੇ ਚੈੱਕਅੱਪ ਡਾ. ਯਾਮੀਰ ਬੁਧਵਾਰ ਅਤੇ ਹੱਡੀਆਂ ਦਾ ਚੈੱਕਅੱਪ ਡਾ. ਦੀਪਕ ਖੁਰਾਨਾ ਨੇ ਕੀਤਾ। ਮਰੀਜ਼ਾਂ ਨੂੰ ਮੌਕੇ ਤੇ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਕੈਂਪ ਦੇ ਮੁੱਖ ਮਹਿਮਾਨ ਅੱਛਰ ਸਿੰਘ ਚੇਅਰਮੈਨ ਬਲਾਕ ਸੰਮਤੀ ਸਨ। ਇਸ ਪ੍ਰੋਜੈਕਟ ਦੇ ਚੇਅਰਮੈਨ ਸਾਹਿਲ ਭਟੇਜਾ ਅਤੇ ਕੋ-ਚੇਅਰਮੈਨ ਅਨਿਲ ਵਰਮਾ ਸਨ। Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.