ਤਾਜਾ ਖਬਰਾਂ
ਮੁਹਾਲੀ 31 ਮਈ : ਅੱਜ "ਨੌਜਵਾਨ ਵਾਤਾਵਰਨ ਸੰਭਾਲ ਲਹਿਰ" ਵੱਲੋਂ ਮੋਹਾਲੀ ਦੇ ਪੈਰਾਗਾਨ ਸਕੂਲ ਵਿੱਚ ਪੌਦੇ ਲਗਾਏ ਗਏ ।
ਜਿਸ ਵਿੱਚ ਮੁੱਖ ਮਹਿਮਾਨ ਕੈਬਿਨਟ ਲਾਲ ਜੀਤ ਸਿੰਘ ਭੁੱਲਰ ਮੰਤਰੀ ਪੰਜਾਬ, ਵਿਧਾਇਕ - ਕੁਲਵੰਤ ਸਿੰਘ ਵਲੋਂ
ਆਪ ਨੇਤਾ ਅਤੇ ਉੱਘੇ ਸਮਾਜ ਸੇਵੀ - ਅਕਬਿੰਦਰ ਸਿੰਘ ਗੋਸਲ ਪਹੁੰਚੇ,,
ਸੰਸਥਾ ਦੇ ਚੇਅਰਮੈਨ ਬਲਜੀਤ ਸਿੰਘ ਆਜ਼ਾਦ ਨੇ ਕਿਹਾ ਕਿ ਸਾਡੀ ਲਹਿਰ ਦਾ ਮੁੱਖ ਮਕਸਦ ਸਿਰਫ ਪੌਦੇ ਲਗਾਉਣਅ ਹੀ ਹੋਵੇਗਾ,,
ਇਹ ਲਹਿਰ ਪੌਦੇ ਲਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਈ ਕਰੇਗੀ ,,,
ਇਸ ਮੌਕੇ ਸਕੂਲ
ਮੈਨੇਜਿੰਗ ਡਾਇਰੈਕਟਰ -ਇਕਬਾਲ ਸਿੰਘ ,,ਸੰਸਥਾ ਦੇ ਸੀਨੀਅਰ ਮੈਂਬਰ
ਇਦਰਪ੍ਰੀਤ ਸਿੰਘ ਮੋਹਾਲੀ,, ਜਤਿੰਦਰਪਾਲ ਸਿੰਘ ਖਰੜ,
ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਬਚਨ ਸਿੰਘ ਬੋਪਾਰਾਏ,ਨਿਰਮਲ ਸਿੰਘ ਬੜਿੰਗ, ਹਰਬੰਸ਼ ਸਿੰਘ,
ਰਵਿੰਦਰ ਸਿੰਘ ਝਬਾਲ,, ਹਰਪ੍ਰੀਤ ਸਿੰਘ ਸ਼ਾਹਪੁਰ,, ਰਵੀ ਕਟਾਣੀ,, ਡਿੰਪਲ ਕਟਾਣੀ ਆਦਿ ਸਾਥੀ ਹਾਜਰ ਸਨ,,
Get all latest content delivered to your email a few times a month.