IMG-LOGO
ਹੋਮ ਪੰਜਾਬ: ਨੌਜਵਾਨ ਵਾਤਾਵਰਣ ਸੰਭਾਲ ਨਹਿਰ ਦੇ ਤਹਿਤ ਲਗਾਏ ਪੌਦੇ

ਨੌਜਵਾਨ ਵਾਤਾਵਰਣ ਸੰਭਾਲ ਨਹਿਰ ਦੇ ਤਹਿਤ ਲਗਾਏ ਪੌਦੇ

Admin User - May 31, 2022 09:21 PM
IMG

ਮੁਹਾਲੀ 31 ਮਈ  : ਅੱਜ "ਨੌਜਵਾਨ ਵਾਤਾਵਰਨ ਸੰਭਾਲ ਲਹਿਰ" ਵੱਲੋਂ ਮੋਹਾਲੀ ਦੇ ਪੈਰਾਗਾਨ ਸਕੂਲ   ਵਿੱਚ ਪੌਦੇ ਲਗਾਏ ਗਏ । 

ਜਿਸ ਵਿੱਚ ਮੁੱਖ ਮਹਿਮਾਨ ਕੈਬਿਨਟ ਲਾਲ ਜੀਤ ਸਿੰਘ ਭੁੱਲਰ ਮੰਤਰੀ ਪੰਜਾਬ, ਵਿਧਾਇਕ  - ਕੁਲਵੰਤ ਸਿੰਘ ਵਲੋਂ  

ਆਪ ਨੇਤਾ ਅਤੇ ਉੱਘੇ ਸਮਾਜ ਸੇਵੀ  - ਅਕਬਿੰਦਰ ਸਿੰਘ ਗੋਸਲ ਪਹੁੰਚੇ,,

 ਸੰਸਥਾ ਦੇ ਚੇਅਰਮੈਨ ਬਲਜੀਤ ਸਿੰਘ ਆਜ਼ਾਦ ਨੇ ਕਿਹਾ ਕਿ ਸਾਡੀ ਲਹਿਰ ਦਾ ਮੁੱਖ ਮਕਸਦ ਸਿਰਫ ਪੌਦੇ ਲਗਾਉਣਅ ਹੀ ਹੋਵੇਗਾ,, 

ਇਹ ਲਹਿਰ ਪੌਦੇ ਲਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਈ ਕਰੇਗੀ ,,,

ਇਸ ਮੌਕੇ ਸਕੂਲ 

ਮੈਨੇਜਿੰਗ ਡਾਇਰੈਕਟਰ  -ਇਕਬਾਲ ਸਿੰਘ ,,ਸੰਸਥਾ ਦੇ ਸੀਨੀਅਰ ਮੈਂਬਰ 

 ਇਦਰਪ੍ਰੀਤ ਸਿੰਘ ਮੋਹਾਲੀ,, ਜਤਿੰਦਰਪਾਲ ਸਿੰਘ ਖਰੜ, 

ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਬਚਨ ਸਿੰਘ ਬੋਪਾਰਾਏ,ਨਿਰਮਲ ਸਿੰਘ ਬੜਿੰਗ, ਹਰਬੰਸ਼ ਸਿੰਘ,

ਰਵਿੰਦਰ ਸਿੰਘ ਝਬਾਲ,, ਹਰਪ੍ਰੀਤ ਸਿੰਘ ਸ਼ਾਹਪੁਰ,, ਰਵੀ ਕਟਾਣੀ,, ਡਿੰਪਲ ਕਟਾਣੀ ਆਦਿ ਸਾਥੀ ਹਾਜਰ ਸਨ,,




Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.