ਤਾਜਾ ਖਬਰਾਂ
ਮੋਗਾ: ਅੱਜ ਕਾਂਗਰਸ ਪਾਰਟੀ ਵਲੋਂ ਮੋਗਾ ਹਲਕੇ ਤੋਂ ਚੋਣ ਲੜ ਰਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਅਨੋਖੇ ਢੰਗ ਨਾਲ ਆਪਣੇ ਘਰ ਤੋਂ ਸਾਈਕਲ 'ਤੇ ਜਾ ਕੇ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਐੱਸ. ਡੀ. ਐਮ ਮੋਗਾ ਕੋਲ ਆਪਣੇ ਕਾਗਜ਼ ਦਾਖ਼ਲ ਕੀਤੇ।
Share:
Get all latest content delivered to your email a few times a month.