IMG-LOGO
ਹੋਮ ਪੰਜਾਬ: ਵੱਡੀ ਖਬਰ:- ਪੰਜਾਬ ਸਿਵਿਲ ਸਕੱਤਰੇਤ ਚ ਅੱਧੀ ਰਾਤ ਤੋਂ ਬਲੈਕ...

ਵੱਡੀ ਖਬਰ:- ਪੰਜਾਬ ਸਿਵਿਲ ਸਕੱਤਰੇਤ ਚ ਅੱਧੀ ਰਾਤ ਤੋਂ ਬਲੈਕ ਆਊਟ -ਬਿਜਲੀ ਬੰਦ ਕਰਨ ਪੰਜਾਬ ਸਰਕਾਰ ਦੇ ਕਈ ਦਫਤਰਾਂ ਦਾ ਕੰਮਕਾਜ ਠੱਪ

Admin User - Nov 27, 2026 10:46 AM
IMG


ਚੰਡੀਗੜ:- ਪੰਜਾਬ ਸਿਵਿਲ ਸਕੱਤਰੇਤ ਵਿੱਚ ਅੱਧੀ ਰਾਤ ਤੋਂ ਬਿਜਲੀ ਬੰਦ ਹੈ। ਜਿਸ ਕਾਰਨ ਪੰਜਾਬ ਸਰਕਾਰ ਦੇ ਕਈ ਦਫਤਰਾਂ ਦਾ ਕੰਮ ਠੱਪ ਹੈ ।
ਜਿਸ ਕਾਰਨ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਦੇ ਮੁਲਾਜ਼ਮ ਘੁੱਪ ਹਨੇਰੇ ਵਿੱਚ ਹਨੇਰੇ ਵਿੱਚ ਬੈਠੇ ਹਨ ਅਤੇ ਕੁਝ ਬਿਜਲੀ ਬੰਦ ਕਾਰਨ ਸਿਵਲ ਸਕੱਤਰ ਦੇ ਬਾਹਰ ਬਣਾ ਕੇ ਧੁੱਪ ਸੇਕ ਰਹੇ ਹਨ ।
ਦੱਸਿਆ ਜਾ ਰਿਹਾ ਹੈ ਕਿ ਕਿ ਸਿਵਿਲ ਸਕਤਰਿਤ ਨੂੰ ਬਿਜਲੀ ਸਪਲਾਈ ਦੇਣ ਵਾਲੇ ਪਾਵਰ ਗਰੈਡ ਵਿੱਚ ਨੁਕਸ ਪੈ ਗਿਆ ਹੈ । ਜਿਸ ਨੂੰ ਠੀਕ ਕਰ ਲਈ ਡਿਊਟੀ ਦਾ ਪਾਵਰ ਸਪਲਾਈ ਵਿਭਾਗ ਕੋਸ਼ਿਸ਼ ਕਰ ਰਿਹਾ ਹੈ ।
ਦੱਸਣ ਯੋਗ ਹੈ ਕਿ ਪੰਜਾਬ ਸਿਵਿਲ ਸਕੱਤਰੇਤ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਸਾਰੇ ਕੈਬਨਟ ਮੰਤਰੀਆਂ ਅਤੇ ਚੀਫ ਸੈਕਟਰੀ ਤੇ ਹੋਰ ਵੱਡੇ ਅਧਿਕਾਰੀਆਂ ਦੇ ਦਫਤਰ ਹਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.