IMG-LOGO
ਹੋਮ ਪੰਜਾਬ: Breaking # ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦਿੱਤਾ...

Breaking # ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦਿੱਤਾ ਅਸਤੀਫਾ -ਲੜਨਗੇ ਚੋਣ -ਪੜੋ ਕਿਹੜੀ ਪਾਰਟੀ ਨਾਲ ਹੋਇਆ ਪੱਕ ਠੱਕ?

Admin User - Oct 22, 2026 03:01 PM
IMG

ਚੰਡੀਗੜ੍ਹ:- ਲੋਕ ਸੰਪਰਕ ਵਿਭਾਗ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਖਬਰ ਵਾਲੇ ਡਾਟਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਭਦੀਪ ਸਿੰਘ ਨੱਥੋਵਾਲ ਦਾ ਅਕਾਲੀ ਦਲ ਨਾਲ ਪੱਖ ਠੱਕ ਹੋ ਚੁੱਕਿਆ ਹੈ । ਉਹ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਜੰਮ-ਪਲ ਹਨ ਅਤੇ ਉਹ ਅਕਾਲੀ ਦਲ ਵੱਲੋਂ ਰਾਏਕੋਟ ਵਿਧਾਨ ਸਭਾ ਰਿਜਰਵ ਹਲਕੇ ਤੋਂ ਹੀ ਚੋਣ ਲੜਨ ਦੇ ਇਛਕ ਹਨ । ਦੱਸਣਯੋਗ ਹੈ ਕਿ ਪ੍ਰਭਦੀਪ ਸਿੰਘ ਨੱਥੋਵਾਲਾ ਜ਼ਿਲ੍ਾ ਸੰਗਰੂਰ, ਲੁਧਿਆਣਾ, ਮੋਗਾ ਵਿੱਚ  ਡੀਪੀਆਰਓ ਰਹਿ ਚੁੱਕੇ ਹਨ ਅਤੇ ਪਿਛਲੇ ਸਾਲ ਉਹ ਵਿਭਾਗੀ ਤਰੱਕੀ ਉਪਰੰਤ ਡਿਪਟੀ ਡਾਇਰੈਕਟਰ ਬਣੇ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.