IMG-LOGO
ਹੋਮ ਪੰਜਾਬ: ਗਲਤ ਹਰਕਤਾਂ ਕਰਨ ਵਾਲੇ ਮੈਂਡ ਸੰਧੂ ਤੇ ਜਾਨਲੇਵਾ ਹਮਲਾ

ਗਲਤ ਹਰਕਤਾਂ ਕਰਨ ਵਾਲੇ ਮੈਂਡ ਸੰਧੂ ਤੇ ਜਾਨਲੇਵਾ ਹਮਲਾ

Admin User - Oct 03, 2026 07:56 PM
IMG

ਪੰਜਾਬੀ ਇਨਫਲੂਏਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ‘ਤੇ ਅੰਮ੍ਰਿਤਸਰ ਵਿੱਚ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੈਡ ਸੰਧੂ, ਜਿਨ੍ਹਾਂ ਦਾ ਪੂਰਾ ਨਾਂ ਮਧੁਨ ਸੂਦਨ ਸੰਧੂ ਹੈ, ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਹਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.