IMG-LOGO
ਹੋਮ ਪੰਜਾਬ: ਸੁਖਬੀਰ ਸਿੰਘ ਬਾਦਲ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ! ਚਾਵਲਾ ਰੇਪ...

ਸੁਖਬੀਰ ਸਿੰਘ ਬਾਦਲ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ! ਚਾਵਲਾ ਰੇਪ ਕੇਸ 'ਚ ਜਲਦ SIT ਦਾ ਗਠਨ ਸੰਭਵ

Admin User - Sep 23, 2026 12:17 PM
IMG

ਸੁਖਬੀਰ ਸਿੰਘ ਬਾਦਲ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ!


ਚਾਵਲਾ ਰੇਪ ਕੇਸ 'ਚ ਜਲਦ SIT ਦਾ ਗਠਨ ਸੰਭਵ।


ਪੀੜਤ ਔਰਤ ਨੇ ਬਿਆਨ 'ਚ ਧਾਮੀ, ਸੁਖਬੀਰ ਸਿੰਘ ਬਾਦਲ ਅਤੇ ਗੜਗੱਜ ਨੂੰ ਸ਼ਿਕਾਇਤ ਸੌਂਪਣ ਦਾ ਦਾਅਵਾ ਕੀਤਾ ਸੀ।


ਪੀੜਤਾ ਦੇ ਬਿਆਨ ਦੇ ਆਧਾਰ 'ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਜਾੰਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


SIT ਦੇ ਗਠਨ ਤੋਂ ਬਾਅਦ ਮਾਮਲੇ ਦੀ ਜਾਂਚ ਦਾ ਦਾਇਰਾ ਵਧਣ ਦੀ ਸੰਭਾਵਨਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.