IMG-LOGO
ਹੋਮ ਪੰਜਾਬ: 🔴 ਕੀ ਸੁਖਬੀਰ ਬਾਦਲ ਗ੍ਰਿਫਤਾਰੀ ਦੇ ਡਰੋਂ ਨਹੀਂ ਹੋਏ ਪੇਸ਼...

🔴 ਕੀ ਸੁਖਬੀਰ ਬਾਦਲ ਗ੍ਰਿਫਤਾਰੀ ਦੇ ਡਰੋਂ ਨਹੀਂ ਹੋਏ ਪੇਸ਼ ?

Admin User - Sep 11, 2026 12:54 PM
IMG

ਚੰਡੀਗੜ:-  ਸਾਲ 2015 ਚ ਬੇਅਦਬੀ ਬਰਗਾੜੀ ਘਟਨਾਵਾਂ ਦੌਰਾਨ ਬਹਿਬਲ ਕਲਾ ਗੋਲੀਕਾਂਡ ਵਿੱਚ ਅੱਜ  ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਗ੍ਰਿਹ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੂੰ  ਇਸ ਘਟਨਾ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਸੱਦਿਆ ਗਿਆ ਸੀ।  ਪਰ ਮੌਕੇ ਤੇ ਆ ਕੇ ਸੁਖਬੀਰ ਸਿੰਘ ਬਾਦਲ ਵੱਲੋਂ  ਆਪਣੇ ਵਕੀਲ ਰਾਹੀਂ ਐਸਆਈਟੀ ਤੋਂ  30  ਸਤੰਬਰ ਤੋਂ ਬਾਅਦ ਦੀ ਪੇਸ਼ ਹੋਣ ਲਈ ਤਰੀਕ ਮੰਗੀ ਹੈ।  

ਸੂਤਰ ਦੱਸਦੇ ਹਨ ਕਿ ਐਸਆਈਟੀ ਦੀਆਂ ਇਹ ਆਖਰੀ ਹੀ ਗਵਾਹੀਆਂ ਹਨ, ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਗਿਰਫਤਾਰੀ ਵੀ ਹੋ ਸਕਦੀ ਸੀ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੇਸ਼ ਹੋਣ ਤੋਂ ਕੰਨੀ ਕਤਰਾਈ ਹੈ ।

ਸੂਤਰਾਂ  ਅਨੁਸਾਰ  ਐਸਆਈਟੀ ਵੱਲੋਂ  ਅੱਜ ਕਈ ਉਹ ਤਾਂ ਬਿਮਾਰ ਹ ਪਹਿਲਾਂ ਸੁਖਬੀਰ ਬਾਦਲ ਨੂੰ ਐਸਆਈਟੀ ਅੱਗੇ ਦਿੱਤੇ ਗਏ ਬਿਆਨਾਂ ਦਾ ਕਰੋਸ ਕਰਨਾ ਸੀ ਜਿਸ ਵਿੱਚ ਸੁਖਬੀਰ ਬਾਦਲ ਪਹਿਲਾਂ ਕਹਿ ਚੁੱਕੇ ਸਨ ਕਿ ਘਟਨਾ ਸਮੇਂ ਉਹ ਦੇਸ਼ ਵਿੱਚ ਨਹੀਂ ਸਨ ਅਤੇ ਨਾ ਹੀ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.