ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦਾ ਚੱਲ ਰਿਹਾ ਮਾਨਸੂਨ ਇਜਲਾਸ ਪੂਰੀ ਤਰ੍ਹਾਂ ਸਿਆਸੀ ਘਮਾਸਾਨ ਦਾ ਮੈਦਾਨ ਬਣ ਚੁੱਕਾ ਹੈ। ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਬਗ਼ਾਵਤੀ ਸੁਰ ਅਲਾਪੇ। ਇਸ ਦੌਰਾਨ ਸਦਨ ਦੇ ਅੰਦਰ ਸਰਕਾਰ ਨੇ ਕੇਂਦਰ ਦੀ ਈ-20 (ਈਥਾਨੌਲ) ਪੈਟਰੋਲ ਨੀਤੀ ਖ਼ਿਲਾਫ਼ ਇੱਕ ਅਹਿਮ ਮਤਾ ਪਾਸ ਕਰਕੇ ਆਰਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ।
ਸੈਸ਼ਨ ਦੀਆਂ 4 ਵੱਡੀਆਂ ਖ਼ਾਸ ਗੱਲਾਂ:
Get all latest content delivered to your email a few times a month.