IMG-LOGO
ਹੋਮ ਪੰਜਾਬ: ਵੱਡੀ ਖਬਰ:- ਫਰਜੀ ਵੀਡੀਓ ਮਾਮਲੇ ਤੇ CM ਭਗਵੰਤ ਮਾਨ ਕਰਨਗੇ...

ਵੱਡੀ ਖਬਰ:- ਫਰਜੀ ਵੀਡੀਓ ਮਾਮਲੇ ਤੇ CM ਭਗਵੰਤ ਮਾਨ ਕਰਨਗੇ ਵੱਡਾ ਖੁਲਾਸਾ-ਸੰਗਰੂਰ ਦੇ ਪ੍ਰੋਗਰਾਮ ਕੀਤੇ ਰੱਦ

Admin User - Jun 25, 2026 01:30 PM
IMG

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਰਜ਼ੀ ਵੀਡੀਓ ਦੇ ਮਾਮਲੇ ਤੇ ਮੋਹਾਲੀ ਵਿਖੇ 2 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਮੁੱਖ ਮੰਤਰੀ ਵੱਲੋਂ ਆਪਣੇ ਸੰਗਰੂਰ ਦੌਰੇ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ।ਖਬਰਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ  ਪੰਜਾਬ ਦੇ ਡੀਜੀਪੀ ਵੱਲੋਂ ਕਰਵਾਈ ਗਈ ਜਾਂਚ ਦਾ  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਲਾਸਾ ਕਰਨਗੇ , ਸੂਤਰ ਦੱਸਦੇ ਹਨ ਕਿ ਜੋ ਮੁੱਖ ਮੰਤਰੀ ਦੇ ਸ਼ਕਲ ਵਾਲੀ ਵਿਵਾਦਤ ਵੀਡੀਓ ਬਣੀ ਸੀ ਉਸ ਬਾਰੇ  ਕੀਤੀ ਗਈ ਜਾਂਚ ਵਿੱਚ ਸਭ ਕੁਝ ਪਤਾ ਚੱਲ ਗਿਆ ਹੈ ਕਿ ਕਿਸ ਨੇ  ਵੀਡੀਓ ਬਣਾਈ ਸੀ ਅਤੇ ਕਿੱਥੋਂ ਅਪਡੇਟ ਹੋਈ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.