IMG-LOGO
ਹੋਮ ਪੰਜਾਬ: ਨਗਰ ਕੌਂਸਲ ਚੋਣਾਂ ‘ਚ ਵੋਟਰਾਂ ਦਾ ਉਤਸ਼ਾਹ, ਦੋਰਾਹਾ ਸਭ ਤੋਂ...

ਨਗਰ ਕੌਂਸਲ ਚੋਣਾਂ ‘ਚ ਵੋਟਰਾਂ ਦਾ ਉਤਸ਼ਾਹ, ਦੋਰਾਹਾ ਸਭ ਤੋਂ ਅੱਗੇ; ਸ਼ਾਮ 5 ਵਜੇ ਤੱਕ ਖੰਨਾ ‘ਚ 53.08% ਮਤਦਾਨ

Admin User - May 26, 2026 06:36 PM
IMG

ਪੰਜਾਬ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਪ੍ਰਕਿਰਿਆ ਤਹਿਤ ਸ਼ਾਮ 5 ਵਜੇ ਤੱਕ ਦੋਰਾਹਾ ਵਿੱਚ ਸਭ ਤੋਂ ਵੱਧ 69.43 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜਗਰਾਉਂ ਵਿੱਚ 62.75 ਫੀਸਦੀ ਅਤੇ ਖੰਨਾ ਵਿੱਚ 53.08 ਫੀਸਦੀ ਵੋਟਿੰਗ ਹੋਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.