IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਵਿਓਪਾਰ, CM ਮਾਨ ਫਿਨਲੈਂਡ ਦੌਰੇ ਦੌਰਾਨ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ...

CM ਮਾਨ ਫਿਨਲੈਂਡ ਦੌਰੇ ਦੌਰਾਨ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ ਦੇ ਅਧਿਕਾਰੀਆਂ ਨਾਲ ਕਰਨਗੇ ਮੁਲਾਕਾਤ

Admin User - Apr 22, 2026 09:19 AM
IMG

ਮੁੱਖ ਮੰਤਰੀ ਭਗਵੰਤ ਮਾਨ ਫਿਨਲੈਂਡ ਦਾ ਦੌਰਾ ਕਰਨਗੇ। ਉਹ ਇੱਕ ਫੂਡ ਤਕਨਾਲੋਜੀ-ਅਧਾਰਤ ਸੋਲਰ ਫੂਡ ਕੰਪਨੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਹੇਲਸਿੰਕੀ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਜੰਗਲਾਤ ਫੈਕਲਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਉਹ ਸੀਐਚ ਬਾਇਓਫੋਰਸ ਨਾਲ ਵੀ ਮੁਲਾਕਾਤ ਕਰਨਗੇ ਅਤੇ ਪਰਾਲੀ ਪ੍ਰਬੰਧਨ ਬਾਰੇ ਚਰਚਾ ਕਰਨਗੇ। ਦੱਸ ਦੇਈਏ ਮੁੱਖ ਮੰਤਰੀ ਭਗਵੰਤ ਮਾਨ ਫਿਨਲੈਂਡ ਦੌਰੇ 'ਤੇ ਗਏ ਹੋਏ ਹਨ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.