ਤਾਜਾ ਖਬਰਾਂ
ਚੰਡੀਗੜ੍ਹ ਵਿੱਚ ਭਾਰਤੀ ਵਾਯੂ ਸੈਨਾ ਵੱਲੋਂ ਦੋ ਦਿਨਾਂ ਦਾ ਏਅਰ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ।
ਇਹ ਦੋ ਦਿਨਾਂ ਦਾ ਸਮਾਗਮ ਸ਼ਹਿਰ ਦੀ ਪ੍ਰਸਿੱਧ ਸੁਖਨਾ ਲੇਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਅਤਿ-ਆਧੁਨਿਕ ਜਹਾਜ਼ ਅਸਮਾਨ ਵਿੱਚ ਆਪਣੀ ਤਾਕਤ ਅਤੇ ਜੌਹਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਹਵਾਈ ਸੈਨਾ ਦੇ ਵਿਮਾਨਾਂ ਵੱਲੋਂ ਕੀਤੇ ਜਾਣ ਵਾਲੇ ਇਨ੍ਹਾਂ ਕਰਤੱਬਾਂ ਨੂੰ ਦੇਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
Get all latest content delivered to your email a few times a month.