IMG-LOGO
ਹੋਮ ਪੰਜਾਬ: ਵੱਡੀ ਖਬਰ:- CM ਭਗਵੰਤ ਮਾਨ ਨੇ ਹਰਪਾਲ ਚੀਮਾ ਨੂੰ ਟਰਾਂਸਪੋਰਟ...

ਵੱਡੀ ਖਬਰ:- CM ਭਗਵੰਤ ਮਾਨ ਨੇ ਹਰਪਾਲ ਚੀਮਾ ਨੂੰ ਟਰਾਂਸਪੋਰਟ ਤੇ ਰਵਜੋਤ ਸਿੰਘ ਨੂੰ ਜੇਲ ਵਿਭਾਗ ਦਿੱਤਾ

Admin User - Mar 24, 2026 02:54 PM
IMG

ਚੰਡੀਗੜ੍ਹ;+ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਟਰਾਂਸਪੋਰਟ ਵਿਭਾਗ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ ਹੈ ਅਤੇ ਰਵਜੋਤ ਸਿੰਘ ਨੂੰ ਜੇਲ ਵਿਭਾਗ ਦੇ ਦਿੱਤਾ ਹੈ । ਦੱਸਣ ਯੋਗ ਹੈ ਕਿ ਇਹ ਦੋਨੇ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.