IMG-LOGO
ਹੋਮ ਪੰਜਾਬ: Big Breaking# ਜਲੰਧਰ ਦੇ 5 ਤਾਰਾ ਪਾਰਕ ਪਲਾਜਾ ਹੋਟਲ ਨੂੰ...

Big Breaking# ਜਲੰਧਰ ਦੇ 5 ਤਾਰਾ ਪਾਰਕ ਪਲਾਜਾ ਹੋਟਲ ਨੂੰ ਨੋਟਿਸ, ਨਹੀਂ ਤਾਂ ਬਲਡਰੋਜ਼ਰ ਚੱਲੇਗਾ

Admin User - Feb 06, 2026 08:13 PM
IMG

ਚੰਡੀਗੜ੍ਹ : ਖਬਰ ਵਾਲੇ ਡਾਟ ਕਾਮ ਨੂੰ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਜਲੰਧਰ ਦੇ ਪੰਜ ਤਾਰਾ ਹੋਟਲ ਪਾਰਕ ਪਲਾਜਾ ਹੋਟਲ ਨੂੰ  ਮਿਊਨਸੀਪਲ ਕਾਰਪੋਰੇਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ , ਜਿਸ ਵਿੱਚ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਜੋ ਵੀ ਗੈਰ ਕਾਨੂੰਨੀ ਤੌਰ ਤੇ ਇਮਾਰਤ ਵਿੱਚ ਵਾਧਾ ਕੀਤਾ ਗਿਆ ਹੈ ਉਸ ਨੂੰ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਉਸ ਤੋਂ ਬਾਅਦ ਨਗਰ ਨਿਗਮ ਵੱਲੋਂ ਢਾਹਿਆ ਜਾਵੇਗਾ। 

ਦੱਸਣ ਯੋਗ ਹੈ ਕਿ ਇਹ ਹੋਟਲ ਪੰਜਾਬ ਕੇਸਰੀ  ਜੱਸੀ ਤੋਂ ਅਤੇ ਜੱਗਬਾਣੀ ਅਖਬਾਰ ਦੇ ਮਾਲਕ ਅਬਿਨਾਸ ਚੋਪੜਾ ਅਤੇ ਅਮਿਤ ਚੋਪੜਾ ਦਾ ਹੈ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.