IMG-LOGO
ਹੋਮ ਰਾਸ਼ਟਰੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਅੰਗੋਲਾ ਅਤੇ ਬੋਤਸਵਾਨਾ ਦਾ ਇਤਿਹਾਸਕ ਦੌਰਾ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਅੰਗੋਲਾ ਅਤੇ ਬੋਤਸਵਾਨਾ ਦਾ ਇਤਿਹਾਸਕ ਦੌਰਾ ਸ਼ੁਰੂ

Admin User - Nov 08, 2025 06:24 PM
IMG

ਨਵੀਂ ਦਿੱਲੀ, 8 ਨਵੰਬਰ 2025- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੰਗੋਲਾ ਅਤੇ ਬੋਤਸਵਾਨਾ ਦੇ ਆਪਣੇ ਸਰਕਾਰੀ ਦੌਰੇ ਲਈ ਰਵਾਨਾ ਹੋ ਗਏ। ਇਹ ਕਿਸੇ ਭਾਰਤੀ ਰਾਜ ਦੇ ਮੁਖੀ ਦਾ ਇਨ੍ਹਾਂ ਦੇਸ਼ਾਂ ਦਾ ਪਹਿਲਾ ਸਰਕਾਰੀ ਦੌਰਾ ਹੋਵੇਗਾ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.