ਤਾਜਾ ਖਬਰਾਂ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਬਿਆਨ
ਲੋਕਾਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ : ਬਰਿੰਦਰ ਗੋਇਲ
ਸਾਰੇ ਨਦੀਆਂ ਨਾਲਿਆਂ ਤੇ ਚੋਆਂ ਦੀ ਸਫਾਈ ਕੀਤੀ : ਗੋਇਲ
204.5 ਕਰੋੜ ਰੁਪਏ ਹੜ੍ਹਾਂ ਨਾਲ ਨਜਿੱਠਣ ਲਈ ਅਲਾਰਟ ਕੀਤੇ
ਬੰਨ੍ਹਾਂ ਦੀ ਮਜਬੂਤੀ ਲਈ ਪੰਜਾਬ ਸਰਕਾਰ ਨੇ ਕੀਤੀਆਂ ਤਿਆਰੀਆਂ: ਗੋਇਲ
ਹੜ੍ਹਾਂ ਦੀ ਸਥਿਤੀ ਪੰਜਾਬ ‘ਚ ਕੰਟਰੋਲ ‘ਚ ਹੈ : ਬਰਿੰਦਰ ਗੋਇਲ
ਹੜਾਂ ਤੋਂ ਪੰਜਾਬ ਨੂੰ ਕੋਈ ਖ਼ਤਰਾ ਨਹੀਂ ਹੈ: ਬਰਿੰਦਰ ਗੋਇਲ
ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਨੇ: ਬਰਿੰਦਰ ਗੋਇਲ
Get all latest content delivered to your email a few times a month.