IMG-LOGO
ਹੋਮ ਰਾਸ਼ਟਰੀ: ਇਜ਼ਰਾਈਲ ਅਤੇ ਈਰਾਨ ਛੱਡ ਕੇ ਆਸਟ੍ਰੇਲੀਆਈ ਲੋਕ ਜਾਣਾ ਚਾਹੁੰਦੇ ਹਨ...

ਇਜ਼ਰਾਈਲ ਅਤੇ ਈਰਾਨ ਛੱਡ ਕੇ ਆਸਟ੍ਰੇਲੀਆਈ ਲੋਕ ਜਾਣਾ ਚਾਹੁੰਦੇ ਹਨ ਆਪਣੇ ਦੇਸ਼...

Admin User - Jun 18, 2025 04:21 PM
IMG

ਮੋਹਾਲੀ, 18 ਜੂਨ- ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 6 ਦਿਨ ਹੋ ਚੁੱਕੇ ਹਨ ਪਰ ਹਮਲੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਈਰਾਨ ਰਹਿ ਰਹੇ ਆਸਟ੍ਰੇਲੀਅਨ ਲੋਕ ਦੇਸ਼ ਛੱਡਣਾ ਚਾਹੁੰਦੇ ਹਨ। ਆਸਟ੍ਰੇਲੀਅਨ ਖਜ਼ਾਨਚੀ ਜਿਮ ਚੈਲਮਰਸ ਨੇ 18 ਜੂਨ ਨੂੰ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿੱਚ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਕੋਲ ਸਰਕਾਰੀ ਸਹਾਇਤਾ ਲਈ ਰਜਿਸਟਰ ਕੀਤਾ ਹੈ ਤਾਂ ਕਿ ਇਲਾਕੇ ਨੂੰ ਸੁਰੱਖਿਅਤ ਢੰਗ ਨਾਲ ਛੱਡਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.