ਤਾਜਾ ਖਬਰਾਂ
ਨਵੀਂ ਦਿੱਲੀ -ਸੰਯੁਕਤ ਪ੍ਰਵੇਸ਼ ਪ੍ਰੀਖਿਆ ਦਾ ਐਲਾਨ ਹੋ ਗਿਆ ਹੈ। 2025 ਸੈਸ਼ਨ ਪੇਪਰ 1 (ਬੀ.ਈ./ਬੀ. ਟੈਕ.) ਲਈ ਐਨ.ਟੀ.ਏ. ਸਕੋਰ- ਰੈਗੂ. ਪੇਪਰ 2 (ਬੀ. ਆਰਚ/ਬੀ. ਪਲੈਨਿੰਗ) ਦੇ ਨਤੀਜੇ ਬਾਅਦ ਵਿਚ ਘੋਸ਼ਿਤ ਕੀਤੇ ਜਾਣਗੇ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
Get all latest content delivered to your email a few times a month.