IMG-LOGO
ਹੋਮ ਰਾਸ਼ਟਰੀ: ਝਾਰਖੰਡ ਦੇ ਸਾਬਕਾ ਸੀਐਮ ਚੰਪਈ ਸੋਰੇਨ ਦੀ ਵਿਗੜੀ ਸਿਹਤ, ਜਮਸ਼ੇਦਪੁਰ...

ਝਾਰਖੰਡ ਦੇ ਸਾਬਕਾ ਸੀਐਮ ਚੰਪਈ ਸੋਰੇਨ ਦੀ ਵਿਗੜੀ ਸਿਹਤ, ਜਮਸ਼ੇਦਪੁਰ ਦੇ ਹਸਪਤਾਲ 'ਚ ਦਾਖ਼ਲ

Admin User - Jan 17, 2025 10:55 PM
IMG

ਝਾਰਖੰਡ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਰਾਏਕੇਲਾ ਤੋਂ ਭਾਜਪਾ ਵਿਧਾਇਕ ਚੰਪਈ ਸੋਰੇਨ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਮਸ਼ੇਦਪੁਰ ਦੇ ਟੀਐਮਐਚ (ਟਾਟਾ ਮੇਨ ਹਸਪਤਾਲ) ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਮਾਹਿਰ ਡਾਕਟਰਾਂ ਦੀ ਇਕ ਟੀਮ ਚੰਪਈ ਸੋਰੇਨ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਪਈ ਸੋਰੇਨ ਹਾਈ ਬਲੱਡ ਪ੍ਰੈਸ਼ਰ ਅਤੇ ਲੂਜ਼ ਮੋਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ ਹੋਣ ਤੋਂ ਬਾਅਦ ਹਸਪਤਾਲ ਪਹੁੰਚੇ ਸਨ। ਸ਼ੁਰੂਆਤੀ ਜਾਂਚ ਅਤੇ ਇਲਾਜ ਤੋਂ ਬਾਅਦ, ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.