IMG-LOGO
ਹੋਮ ਰਾਸ਼ਟਰੀ: ਚੀਨ 'ਚ ਤੇਜ਼ੀ ਨਾਲ ਫੈਲ ਰਹੇ HMPV ਵਾਇਰਸ ਦੀ ਭਾਰਤ...

ਚੀਨ 'ਚ ਤੇਜ਼ੀ ਨਾਲ ਫੈਲ ਰਹੇ HMPV ਵਾਇਰਸ ਦੀ ਭਾਰਤ 'ਚ ਐਂਟਰੀ ! ਬੈਂਗਲੁਰੂ 'ਚ 8 ਮਹੀਨਿਆਂ ਦਾ ਬੱਚਾ ਆਇਆ ਲਪੇਟ 'ਚ

Admin User - Jan 06, 2025 10:37 AM
IMG

.

ਕੋਰੋਨਾ ਤੋਂ ਬਾਅਦ ਹੁਣ HMPV ਵਾਇਰਸ ਚੀਨ 'ਚ ਆਤੰਕ ਮਚਾ ਰਿਹਾ ਹੈ। ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਕਈ ਦੇਸ਼ ਅਲਰਟ ਮੋਡ 'ਤੇ ਹਨ। ਹੁਣ ਭਾਰਤ 'ਚ ਵੀ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬੈਂਗਲੁਰੂ 'ਚ ਅੱਠ ਮਹੀਨਿਆਂ ਦਾ ਇਕ ਬੱਚਾ HMPV ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਸ਼ਹਿਰ ਦੇ ਬੈਪਟਿਸਟ ਹਸਪਤਾਲ 'ਚ ਇਹ ਮਾਮਲਾ ਸਾਹਮਣੇ ਆਇਆ ਹੈ।

ਰਾਜ ਸਰਕਾਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਉਨ੍ਹਾਂ ਆਪਣੀ ਲੈਬ 'ਚ ਅਜੇ ਸੈਂਪਲ ਟੈਸਟ ਨਹੀਂ ਕਰਵਾਏ ਹਨ। ਹਾਲਾਂਕਿ ਸਿਹਤ ਵਿਭਾਗ ਦੇ ਇੱਕ ਸੂਤਰ ਨੇ ਕਿਹਾ ਕਿ ਰਿਪੋਰਟਾਂ ਨਿੱਜੀ ਹਸਪਤਾਲ ਤੋਂ ਆਈਆਂ ਹਨ ਤੇ ਸਾਡੇ ਕੋਲ ਪ੍ਰਾਈਵੇਟ ਹਸਪਤਾਲ ਦੇ ਟੈਸਟਾਂ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.