ਤਾਜਾ ਖਬਰਾਂ
.
ਫਰੀਦਕੋਟ- ਫਰੀਦਕੋਟ ਦੀ ਕੋਟਕਪੂਰਾ ਨਗਰ ਕੌਂਸਲ ਦੇ 2 ਵਾਰਡਾਂ ਦੀ ਹੋਈ ਜਿਮਨੀ ਚੋਣ ਵਿਚ ਕਾਂਗਰਸ ਅਤੇ ਆਪ ਨੇ ਜਿੱਤੀ ਇਕ- ਇਕ ਸੀਟ, ਵਾਰਡ ਨੰਬਰ 4 ਤੋਂ ਆਪ ਦੇ ਸਿਮਰਨਜੀਤ ਜਦੋਂਕਿ ਵਾਰਡ ਨੰਬਰ 21 ਤੋਂ ਕਾਂਗਰਸ ਦੇ ਜਸਵੀਰ ਸਿੰਘ ਨੂੰ ਜਿੱਤ ਮਿਲੀ ਹੈ।
Get all latest content delivered to your email a few times a month.