IMG-LOGO
ਹੋਮ ਪੰਜਾਬ: ਹਾਈ ਕੋਰਟ ਨੇ ਘਰਾਚੋਂ ਪਿੰਡ ਦੇ ਸਰਪੰਚ ਬਣਨ ਦੇ ਫ਼ੈਸਲੇ...

ਹਾਈ ਕੋਰਟ ਨੇ ਘਰਾਚੋਂ ਪਿੰਡ ਦੇ ਸਰਪੰਚ ਬਣਨ ਦੇ ਫ਼ੈਸਲੇ 'ਤੇ ਲਗਾਈ ਰੋਕ

Admin User - Oct 10, 2024 12:46 PM
IMG

.

ਘਰਾਚੋਂ ਪਿੰਡ ਦੇ ਸਰਪੰਚ ਦੀ ਚੋਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ। ਹਾਈ ਕੋਰਟ ਨੇ ਟਿੱਪਣੀ ਕੀਤੀ ਜੇਕਰ ਕਿਸੇ ਜਗ੍ਹਾ ਉਤੇ ਇੱਕ ਉਮੀਦਵਾਰ ਹੈ ਤਾਂ ਉਹ ਜਿੱਤਿਆ ਹੋਇਆ ਕਿਸ ਤਰ੍ਹਾਂ ਹੈ। ਜਦਕਿ ਲੋਕਾਂ ਕੋਲ ਨੋਟਾ ਦਾ ਅਧਿਕਾਰ ਹੈ। ਲੋਕ ਉਸ ਨੂੰ ਰਿਜੈਕਟ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਪੰਜਾਬ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦਾ ਘਰਾਚੋਂ ਜੱਦੀ ਪਿੰਡ ਹੈ। ਘਰਾਚੋਂ ਪਿੰਡ ਦੀ ਸਰਪੰਚ ਦੀ ਅਨਾਊਂਸਮੈਂਟ ਉਤੇ ਸਟੇਅ ਲਗਾ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.