ਤਾਜਾ ਖਬਰਾਂ
.
ਰੁਦਰਪ੍ਰਯਾਗ : ਸਰਦੀਆਂ ਲਈ ਕੇਦਾਰਨਾਥ ਧਾਮ ਦੇ ਕਿਵਾੜ ਬੰਦ ਕਰਨ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਧਾਮ ਤੇ ਕਿਵਾੜ ਭਈ ਦੂਜ 'ਤੇ ਤਿੰਨ ਨਵੰਬਰ ਨੂੰ ਸਵੇਰੇ 8: 30 ਵਜੇ ਬੰਦ ਕੀਤੇ ਜਾਣਗੇ। ਇਸ ਦੇ ਨਾਲ ਹੀ ਰਵਾਇਤ ਮੁਤਾਬਕ ਯਮੁਨੋਤਰੀ ਧਾਮ ਦੇ ਕਿਵਾੜ ਵੀ ਭਈ ਦੂਜ, ਜਦਕਿ ਗੰਗੋਤਰੀ ਧਾਮ ਦੇ ਕਿਵਾੜ ਇਸ ਤੋਂ ਇਕ ਦਿਨ ਪਹਿਲਾ ਅੰਨਕੂਟ ਤਿਉਹਾਰ ਮੌਕੇ ਬੰਦ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਚ ਕੇਦਾਰ 'ਚ ਚੌਥੇ ਰੁਦਰਨਥਾ ਧਾਮ ਦੇ ਕਿਵਾੜ 17 ਅਕਤੂਬਰ ਸਵੇਰੇ ਛੇ ਵਜੇ ਬੰਦ ਕੀਤੇ ਜਾਣਗੇ।
Get all latest content delivered to your email a few times a month.