IMG-LOGO
ਹੋਮ ਰਾਸ਼ਟਰੀ: ਭਾਰਤ 'ਚ Monkeypox ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

ਭਾਰਤ 'ਚ Monkeypox ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

Admin User - Sep 19, 2024 02:24 PM
IMG

.

ਕੇਰਲ ਦੇ ਸ਼ਖਸ 'ਚ Monkeypox ਵਾਇਰਸ ਦੀ ਹੋਈ ਪੁਸ਼ਟੀ ਹੋਈ ਹੈ। ਦੱਸ ਦਈਏ ਕਿ 38 ਸਾਲਾ ਸ਼ਖਸ ਦੁਬਈ ਤੋਂ ਭਾਰਤ ਪਰਤਿਆ ਸੀ। Monkeypox ਦੇ ਲੱਛਣ ਦਿਖਣ 'ਤੇ ਖੁਦ ਨੂੰ ਕੁਆਰੰਟੀਨ ਕੀਤਾ ਤੇ ਮੰਜੇਰੀ ਹਸਪਤਾਲ 'ਚ ਸ਼ਖਸ ਦਾ ਇਲਾਜ ਚੱਲ ਰਿਹਾ ਹੈ। ਸੂਬੇ ਦੇ ਲੋਕਾਂ ਨੂੰ ਲੱਛਣ ਦਿਖਣ 'ਤੇ ਤੁਰੰਤ ਜਾਂਚ ਕਰਵਾਉਣ ਦੇ ਦਿੱਤੇ ਹੁਕਮ । 

 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.