IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, 4 ਲੱਖ ਦੀ ਡਰੱਗ ਸਮੇਤ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

4 ਲੱਖ ਦੀ ਡਰੱਗ ਸਮੇਤ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Admin User - Sep 10, 2024 01:21 PM
IMG

.

ਓਨਟਰਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ 20 ਸਾਲਾ ਜਸ਼ਨਪ੍ਰੀਤ ਸਿੰਘ ਅਤੇ 23 ਸਾਲਾ ਕਰਨਪ੍ਰੀਤ ਸਿੰਘ ਨੂੰ 4 ਲੱਖ ਡਾਲਰ ਦੀ ਕੀਮਤ ਦੇ ਨਸ਼ੇ ਦੀ ਖੇਪ ਨਾਲ਼ ਗ੍ਰਿਫ਼ਤਾਰ ਕੀਤਾ ਗਿਆ ਹੈ । ਉਹ ਇਹ ਨਸ਼ੇ ਟਰਾਂਟੋ ਨੇੜੇ ਦੇ ਛੋਟੇ ਸ਼ਹਿਰਾਂ ਵਿੱਚ ਵੰਡਣ ਲਈ ਲਿਜਾ ਰਹੇ ਸਨ, ਜਦੋਂ ਪੁਲਿਸ ਦੇ ਕਾਬੂ ਆ ਗਏ। 

ਪੁਲਿਸ ਅਨੁਸਾਰ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ। ਇਹ ਲੋਕ ਰੈਂਟਲ ਕਾਰਾਂ ਨੂੰ ਨਸ਼ੇ ਵੇਚਣ ਲਈ ਵਰਤ ਰਹੇ ਹਨ। ਫੜੇ ਗਏ ਨਸ਼ੇ ਦੀ ਪੁੜੀਆਂ ਹਜਾਰਾਂ ਲੋਕਾਂ ਵਿੱਚ ਵੰਡੀਆਂ ਜਾਣੀਆਂ ਸਨ।

ਇਹ ਓਹੀ ‘International ਯੋਧੇ’ ਨੇ ਜਿਹਨਾਂ ਨੇ ਗੱਡੀਆਂ ਪਿੱਛੇ ਵੱਡਾ ਵੱਡਾ ਕਰਕੇ ਲਿਖਿਆ ਹੁੰਦਾ .. “ਬੇਬੇ ਬਾਪੂ ਤੇਰੇ ਕਰਕੇ”…!

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.