IMG-LOGO
ਹੋਮ ਰਾਸ਼ਟਰੀ, ਖੇਡਾਂ, 🔴 ਭਾਰਤੀ ਕ੍ਰਿਕਟਰ ਦੀ ਰਾਜਨੀਤੀ 'ਚ ਹੋਈ ਐਂਟਰੀ, ਰਵਿੰਦਰ ਜਡੇਜਾ...

🔴 ਭਾਰਤੀ ਕ੍ਰਿਕਟਰ ਦੀ ਰਾਜਨੀਤੀ 'ਚ ਹੋਈ ਐਂਟਰੀ, ਰਵਿੰਦਰ ਜਡੇਜਾ ਭਾਜਪਾ 'ਚ ਹੋਏ ਸ਼ਾਮਲ

Admin User - Sep 05, 2024 04:36 PM
IMG

.

ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਨੇ ਹੁਣ ਰਾਜਨੀਤਿਕ 'ਚ ਐੰਟਰੀ ਮਾਰੀ ਹੈ। ਜੀ ਹਾਂਅਲਰਾਊੰਡਰ ਰਵਿੰਦਰ ਜਡੇਜਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਭਾਜਪਾ ਵਿਧਾਇਕ ਅਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਨਵੇਂ ਮੈਂਬਰ ਵਜੋਂ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਇਹ ਖਬਰ ਸਾਂਝੀ ਕੀਤੀ ਹੈ। ਰਿਵਾਬਾ ਨੇ ਆਪਣੀ ਪੋਸਟ ਵਿੱਚ ਭਾਜਪਾ ਮੈਂਬਰਸ਼ਿਪ ਕਾਰਡਾਂ ਦੇ ਨਾਲ ਆਪਣੀ ਅਤੇ ਆਪਣੇ ਪਤੀ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.