ਤਾਜਾ ਖਬਰਾਂ
.
ਨਵੀਂ ਦਿੱਲੀ- ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕਸ 2024 ਵਿੱਚ P1-ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ SH1 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸਨੇ 234.9 ਦਾ ਸਕੋਰ ਰਿਕਾਰਡ ਕਰਕੇ ਆਪਣਾ ਦੂਜਾ ਪੈਰਾਲੰਪਿਕ ਤਮਗਾ ਜਿੱਤਿਆ। ਮਨੀਸ਼ ਨੇ ਟੋਕੀਓ ਪੈਰਾਲੰਪਿਕਸ ਵਿੱਚ ਮਿਕਸਡ 50 ਮੀਟਰ ਪਿਸਟਲ SH1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਨੇ ਪੈਰਿਸ ਪੈਰਾਲੰਪਿਕ 'ਚ 2 ਘੰਟਿਆਂ ਦੇ ਅੰਦਰ 4 ਮੈਡਲ ਜਿੱਤੇ ਹਨ।
Get all latest content delivered to your email a few times a month.