ਤਾਜਾ ਖਬਰਾਂ
.
ਚੰਡੀਗੜ੍ਹ: ਹਰਿਆਣਾ ਸਕੂਲ ਸਿਖਿਆ ਬੋਡਰ ਭਿਵਾਨੀ ਵੱਲੋਂ ਹਰਿਆਣਾ ਓਪਨ ਸਕੂਲ ਦੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸੀਟੀਪੀ ਹੋਰ ਸੂਬੇ ਸੀਟੀਪੀ ਰੀ-ਅਪੀਅਰ/ਵੱਧ ਵਿਸ਼ਾ ਆਂਸ਼ਿਕ ਤੇ ਪੂਰਨ ਵਿਸ਼ਾ ਅੰਕ ਸੁਧਾਰ ਸ਼੍ਰੇਣੀ ਪ੍ਰੀਖਿਆ ਸਤੰਬਰ-2024 ਲਈ ਇਛੁੱਕ ਪ੍ਰੀਖਿਆਰਥੀਅ 10 ਸਤੰਬਰ, 2024 ਤਕ ਆਨਾਇਨ ਬਿਨੈ ਕਰ ਸਕਦੇ ਹਨ।
ਬੋਰਡ ਦੇ ਬੁਲਾਰੇ ਨੇ ਦਸਿਆਕਿ ਜੋ ਪ੍ਰੀਖਿਆਰਥੀ ਉਪਰੋਕਤ ਪ੍ਰੀਖਿਆ ਤਹਿਤ ਬਿਨੈ ਕਰਨਾ ਚਾਹੁੰਦੇ ਹਨ, ਉਹ 1000 ਰੁਪਏ ਲੇਟ ਫੀਸ ਸਮੇਤ 10 ਸਤੰਬਰ, 2024 ਤਕ ਬੋਰਡ ਦੀ ਅਥੋਰਾਹਿਜਡ ਵੈਬਸਾਇਟ www.bseh.org.in 'ਤੇ ਆਨਲਾਇਨ ਬਿਨੈ ਕਰ ਸਕਦੇ ਹਨ।
Get all latest content delivered to your email a few times a month.