IMG-LOGO
ਹੋਮ ਖੇਡਾਂ: Women's Asia Cup, IND vs UAE# UAE ਨੇ ਟਾਸ ਜਿੱਤ...

Women's Asia Cup, IND vs UAE# UAE ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦੀ ਕੀਤੀ ਚੋਣ

Admin User - Jul 21, 2024 02:08 PM
IMG

.

ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆ ਕੱਪ 2024 ਦੇ ਆਪਣੇ ਦੂਜੇ ਮੈਚ ਵਿੱਚ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਖੇਡ ਰਹੀ ਹੈ। ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ 'ਚ ਯੂਏਈ ਦੀ ਕਪਤਾਨ ਈਸ਼ਾ ਰੋਹਿਤ ਓਝਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ।

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦਿਆਲਨ ਹੇਮਲਤਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ ਅਤੇ ਤਨੁਜਾ ਕੰਵਰ।

UAE: ਈਸ਼ਾ ਰੋਹਿਤ ਓਝਾ (ਕਪਤਾਨ), ਤੀਰਥ ਸਤੀਸ਼, ਰਿਨੀਤਾ ਰਾਜਿਤ, ਸਮਾਇਰਾ ਧਾਰਣੀਧਾਰਕਾ, ਕਵੀਸ਼ਾ ਗੋਦਾਗਰ, ਖੁਸ਼ੀ ਸ਼ਰਮਾ, ਹੀਨਾ ਹੋਚੰਦਨੀ, ਵੈਸ਼ਨਵੀ ਮਹੇਸ਼, ਰਿਤਿਕਾ ਰਾਜਿਤ, ਲਵਣਿਆ ਕੇਨੀ, ਇੰਦੂਜਾ ਨੰਦਾਕੁਮਾਰ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.