IMG-LOGO
ਹੋਮ ਖੇਡਾਂ: 🔴 BREAKING# ਟੀਮ ਇੰਡੀਆ ਨੂੰ ਮਿਲਿਆ ਨਵਾਂ ਹੈੱਡ ਕੋਚ, ਰਾਹੁਲ...

🔴 BREAKING# ਟੀਮ ਇੰਡੀਆ ਨੂੰ ਮਿਲਿਆ ਨਵਾਂ ਹੈੱਡ ਕੋਚ, ਰਾਹੁਲ ਦ੍ਰਾਵਿੜ ਦੀ ਲੈਣਗੇ ਜਗ੍ਹਾ

Admin User - Jul 09, 2024 08:41 PM
IMG

.

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਗੌਤਮ ਗੰਭੀਰ ਨਵੇਂ ਕੋਚ ਬਣ ਗਏ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। 42 ਸਾਲਾ ਗੌਤਮ ਗੰਭੀਰ ਨੇ ਦਿ ਵਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲੈਣਗੇ।

ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਹੁਣ ਉਨ੍ਹਾਂ ਦੀ ਜਗ੍ਹਾ 'ਤੇ ਗੌਤਮ ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।

ਗੰਭੀਰ ਨੇ ਡੇਢ ਮਹੀਨੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ-2024 ਦਾ ਚੈਂਪੀਅਨ ਬਣਾਇਆ ਸੀ। ਉਹ ਇਸ ਸਾਲ ਕੋਲਕਾਤਾ ਫਰੈਂਚਾਇਜ਼ੀ ਦਾ ਮੈਂਟਰ ਬਣਿਆ। ਇੰਨਾ ਹੀ ਨਹੀਂ, ਗੰਭੀਰ ਨੇ ਆਪਣੀ ਮੇਨਟਰਸ਼ਿਪ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਲਗਾਤਾਰ ਦੋ ਸੀਜ਼ਨਾਂ ਵਿੱਚ ਪਲੇਆਫ ਵਿੱਚ ਪਹੁੰਚਾਇਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.