IMG-LOGO
ਹੋਮ ਚੰਡੀਗੜ੍ਹ: 🔵 ਵੱਡੀ ਖ਼ਬਰ: ਆਪ ਪਾਰਟੀ ਦੇ ਸੀਨੀਅਰ ਨੇਤਾ ਪਰਦੀਪ ਛਾਬੜਾ...

🔵 ਵੱਡੀ ਖ਼ਬਰ: ਆਪ ਪਾਰਟੀ ਦੇ ਸੀਨੀਅਰ ਨੇਤਾ ਪਰਦੀਪ ਛਾਬੜਾ ਦੀ ਮੌਤ, ਕਈ ਦਿਨਾਂ ਤੋਂ ਸਨ ਬੀਮਾਰ; ਨਗਰ ਨਿਗਮ ਮੀਟਿੰਗ ਹੋ ਸਕਦੀ ਹੈ ਮੁਲਤਵੀ

Admin User - Jul 09, 2024 11:40 AM
IMG

---------------------------------------------------

ਇਕ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪਰਦੀਪ ਛਾਬੜਾ ਦਾ ਦੇਹਾਂਤ ਹੋ ਗਿਆ ਹੈ। ਓਹ ਕਾਫੀ ਦਿਨਾਂ ਤੋਂ ਬੀਮਾਰ ਚਲ ਰਹੇ ਸਨ। ਦਸ ਦਈਏ ਕਿ, ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ 2021 ਵਿਚ ਦਿੱਲੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਪ੍ਰਦੀਪ ਛਾਬੜਾ ਨੇ ਦਿੱਲੀ ਵਿੱਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਸੀ।

ਓਥੇ ਹੀ, ਅੱਜ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਸੀ ਜੌ ਕਿ ਇਸ ਖ਼ਬਰ ਤੋ ਬਾਅਦ ਮੁਲਤਵੀ ਕੀਤੀ ਜਾ ਸਕਦੀ ਹੈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.