IMG-LOGO
ਹੋਮ ਰਾਸ਼ਟਰੀ: ਵੱਡਾ ਸਿਆਸੀ ਧਮਾਕਾ! ਵੱਡੇ ਕੱਦ ਦੀ ਕਾਂਗਰਸੀ ਆਗੂ ਕਿਰਨ ਚੌਧਰੀ...

ਵੱਡਾ ਸਿਆਸੀ ਧਮਾਕਾ! ਵੱਡੇ ਕੱਦ ਦੀ ਕਾਂਗਰਸੀ ਆਗੂ ਕਿਰਨ ਚੌਧਰੀ ਕੱਲ ਭਾਜਪਾ 'ਚ ਹੋਣਗੇ ਸ਼ਾਮਿਲ

Admin User - Jun 18, 2024 08:23 PM
IMG

.

ਚੰਡੀਗੜ੍ਹ: ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਕੱਦ ਦੀ ਆਗੂ ਕਿਰਨ ਚੌਧਰੀ ਜੋ ਕਿ ਕਿਸਾਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ਕੱਲ ਭਾਰਤੀ ਜਨਤਾ ਪਾਰਟੀ ਵਿੱਚ ਸਮੂਲੀਅਤ ਕੀਤੀ ਜਾ ਰਹੀ ਹੈ।  
ਦੱਸਣ ਯੋਗ ਹੈ ਕਿ ਵੱਡੇ ਰਾਜਸੀ ਘਰਾਣੇ  ਚੌਧਰੀ ਬੰਸੀ ਲਾਲ  ਦੀ ਨੂੰਹ ਕਿਰਨ ਚੌਧਰੀ ਜੋ ਕਿ ਤੇਜ਼ ਤਰਾਰ ਨੇਤਾ ਹੈ ਅਤੇ ਉਹ  ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਵੱਡੇ ਅਹੁਦਿਆਂ ਤੇ ਵੀ ਰਹੀ ਹੈ ਅਤੇ ਸਾਬਕਾ ਮੰਤਰੀ ਵੀ ਰਹੀ !ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾ ਅੱਜ ਕਿਰਨ ਚੌਧਰੀ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.