IMG-LOGO
ਹੋਮ ਪੰਜਾਬ, ਵਿਰਾਸਤ, ਸ੍ਰੀ ਹਰਮੰਦਿਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਮੋਬਾਈਲ ਬੰਦ ਕਰਨ ਦੇ...

ਸ੍ਰੀ ਹਰਮੰਦਿਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਮੋਬਾਈਲ ਬੰਦ ਕਰਨ ਦੇ ਆਦੇਸ਼

Admin User - Jun 08, 2024 12:52 PM
IMG

.

ਅੰਮ੍ਰਿਤਸਰ: ਐਸਜੀਪੀਸੀ ਦੇ ਮੈਂਬਰ ਨੇ ਦੱਸਿਆ ਕਿ ਸ਼੍ਰੀ ਹਰਮੰਦਿਰ ਸਾਹਿਬ ਆਸਥਾ ਅਤੇ ਰੂਹਾਨੀਅਤ ਦਾ ਕੇਂਦਰ ਹੈ ਲੇਕਿਨ ਪਿਛਲੇ ਕੁੱਝ ਸਮੇਂ ਤੋਂ ਸ਼ਰਧਾਲੂ ਇਸ ਸਥਾਨ ਨੂੰ ਪਿਕਨਿਕ ਸਥਾਨ ਦੀ ਤਰਾਂ ਤਸਵੀਰਾਂ ਲੈ ਕੇ ਤਸਵੀਰਾਂ ਤੇ ਗਾਣੇ ਲਗਾ ਕੇ ਰੀਲ ਬਣਾ ਕੇ ਵਾਇਰਲ ਕਰ ਰਹੇ ਸਨ ਇਸ ਕਰਕੇ ਐਸਜੀਪੀਸੀ ਨੂੰ ਮਜ਼ਬੂਰਨ ਇਹ ਫ਼ੈਸਲਾ ਲੈਣਾ ਪਿਆ ਹਾਲਾਂਕਿ ਪਹਿਲਾਂ ਵੀ ਸ਼੍ਰੀ ਹਰਮੰਦਿਰ ਸਾਹਿਬ ਦੇ ਅੰਦਰ ਤਸਵੀਰਾਂ ਲੈਣ ਤੇ ਪਾਬੰਧੀ ਸੀ ਲੇਕਿਨ ਛੋਟ ਦੇਣ ਤੋਂ ਬਾਅਦ ਸ਼ਰਧਾਲੂਆਂ ਵਲੋਂ ਇਸ ਤਰਾਂ ਦੀਆਂ ਹਰਕਤਾਂ ਕਰਨ ਦੇ ਕਾਰਨ ਹੀ ਐਸਜੀਪੀਸੀ ਨੂੰ ਇਹ ਆਦੇਸ਼ ਜਾਰੀ ਕਰਨ ਪਏ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.