ਤਾਜਾ ਖਬਰਾਂ
...
ਲੋਕ ਸਭਾ ਚੋਣਾਂ ਵਿਚਕਾਰ ਕੱਲ੍ਹ ਸਵੇਰੇ ਲਖਨਊ ਵਿੱਚ I.N.D.I.A. ਗੱਠਜੋੜ ਦੀ ਅਹਿਮ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਜਿਸ ਵਿਚ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅਤੇ ਅਖਿਲੇਸ਼ ਯਾਦਵ ਇਹ ਪ੍ਰੈੱਸ ਕਾਨਫਰੰਸ ਕਰਨਗੇ। ਦੋਵੇਂ ਨੇਤਾਵਾਂ ਦੀ ਪ੍ਰੈੱਸ ਕਾਨਫਰੰਸ ਸਵੇਰੇ 10 ਵਜੇ ਸ਼ੁਰੂ ਹੋਵੇਗੀ।
Get all latest content delivered to your email a few times a month.