ਤਾਜਾ ਖਬਰਾਂ
..
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦਾ ਵਫ਼ਦ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਲਾਹੌਰ ਦੇ ਪਾਕ ਹੈਰੀਟੇਜ ਹੋਟਲ, ਡੇਵਿਸ ਰੋਡ ਲਾਹੌਰ ਪੁੱਜਿਆ। ਤਸਵੀਰ ਵਿੱਚ ਸਿਰਮੌਰ ਪੰਜਾਬੀ ਕਵੀ ਬਾਬਾ ਨਜਮੀ ਤੇ ਜਨਾਬ ਫ਼ਖ਼ਰ ਜ਼ਮਾਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚਸ਼ਾਮਿਲ ਹੋਣ ਲਈ ਪਹੁੰਚੇ ਅਤੇ ਡੈਲੀਗੇਸ਼ਨ ਦੇ ਮੈਂਬਰ ਤੇ ਹੋਰ ਪੰਜਾਬੀ ਲੋਕ ਸ਼ਾਮਲ ਹੋਏ। ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹਰਵਿੰਦਰ ਚੰਡੀਗੜ੍ਹ ਦਾ ਗੁਲਦਸਤਾ ਭੇਟ ਕਰਕੇ ਸੁਆਗਤ ਕੀਤਾ। ਅਹਿਮਦ ਰਜ਼ਾ ਬੱਟੂ ਤੇ ਅੰਜੁਮ ਗਿੱਲ ਦਾ ਵੀ ਭਰਵਾਂ ਸਵਾਗਤ ਕੀਤਾ।
Get all latest content delivered to your email a few times a month.