IMG-LOGO
ਹੋਮ ਚੰਡੀਗੜ੍ਹ: ਵੱਡੀ ਖ਼ਬਰ# ਸੀਨੀਅਰ IPS ਮਧੂਪ ਕੁਮਾਰ ਤਿਵਾੜੀ ਹੋਣਗੇ ਚੰਡੀਗੜ੍ਹ ਦੇ...

ਵੱਡੀ ਖ਼ਬਰ# ਸੀਨੀਅਰ IPS ਮਧੂਪ ਕੁਮਾਰ ਤਿਵਾੜੀ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ, 2 ਹੋਰ ਡੀਜੀਪੀ ਕੀਤੇ ਤਬਾਦਲੇ, ਵੇਖੋ ਸੂਚੀ

Admin User - Feb 09, 2024 08:14 PM
IMG

.

ਚੰਡੀਗੜ੍ਹ : ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਨਵਾਂ ਡੀ.ਜੀ.ਪੀ. ਦੀ ਨਿਯੁਕਤ ਕਰ ਦਿੱਤੀ ਹੈ। ਸੀਨੀਅਰ ਆਈਪੀਐਸ ਮਧੂਪ ਕੁਮਾਰ ਤਿਵਾੜੀ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਉਨ੍ਹਾਂ ਦਾ ਦਿੱਲੀ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਵਿੱਚ ਡੀਜੀਪੀ ਸਨ। ਉਨ੍ਹਾਂ ਨੂੰ ਸੀਆਈਐਸਐਫ ਦਾ ਏਡੀਜੀ ਬਣਾਇਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.