IMG-LOGO
ਹੋਮ ਖੇਡਾਂ: ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ 6-0 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੇ ਆਇਰਲੈਂਡ ਨੂੰ 6-0 ਨਾਲ ਹਰਾਇਆ

Admin User - Jul 10, 2025 03:14 PM
IMG

ਚੰਡੀਗੜ੍ਹ- ਭਾਰਤ ਏ ਪੁਰਸ਼ ਹਾਕੀ ਟੀਮ ਨੇ ਯੂਰਪੀਅਨ ਦੌਰੇ ’ਤੇ ਆਪਣਾ ਦਬਦਬਾ ਜਾਰੀ ਰੱਖਿਆ ਤੇ ਇਥੇ ਹਾਕੀ ਕਲੱਬ ਓਰੈਂਜੇ-ਰੂਡ ਵਿਖੇ ਆਇਰਲੈਂਡ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਇਹ ਇੰਡੀਆ ਏ ਦੀ ਆਇਰਲੈਂਡ ਵਿਰੁੱਧ ਲਗਾਤਾਰ ਦੂਜੀ ਜਿੱਤ ਹੈ, ਜਿਸ ਨੂੰ ਉਨ੍ਹਾਂ ਨੇ ਟੂਰ ਓਪਨਰ ਵਿਚ 6-1 ਨਾਲ ਹਰਾਇਆ। ਉੱਤਮ ਸਿੰਘ ਨੇ ਇੰਡੀਆ ਏ ਲਈ ਸਕੋਰਿੰਗ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਕਪਤਾਨ ਸੰਜੇ ਨੇ 2-0 ਨਾਲ ਸਕੋਰ ਬਣਾਇਆ। ਇਸ ਤੋਂ ਬਾਅਦ ਮਿਡਫੀਲਡਰ ਮੁਹੰਮਦ ਰਾਹੀਲ ਮਾਊਸੀਨ ਨੇ ਪ੍ਰਭਾਵਸ਼ਾਲੀ ਲਗਾਤਾਰ ਦੋ ਗੋਲ ਕੀਤੇ, ਜਿਸ ਤੋਂ ਬਾਅਦ ਅਮਨਦੀਪ ਲਾਕੜਾ ਅਤੇ ਵਰੁਣ ਕੁਮਾਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਅਗਲਾ ਮੈਚ ਸ਼ਨੀਵਾਰ ਨੂੰ ਫਰਾਂਸ ਨਾਲ ਖੇਡੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.