IMG-LOGO
ਹੋਮ ਪੰਜਾਬ, ਰਾਸ਼ਟਰੀ, ਬਟਾਲਾ ਦੀ ਮੌਲੀ ਚੀਮਾ ਨੇ 10 ਸਾਲ ਦੀ ਉਮਰ 'ਚ...

ਬਟਾਲਾ ਦੀ ਮੌਲੀ ਚੀਮਾ ਨੇ 10 ਸਾਲ ਦੀ ਉਮਰ 'ਚ ਹਾਸਲ ਕੀਤਾ ਵੱਡਾ ਸਨਮਾਨ...

Admin User - Jul 03, 2025 01:26 PM
IMG


ਬਟਾਲਾ ਨਿਵਾਸੀ 10 ਸਾਲਾ ਮਾਡਲ ਮੌਲੀ ਚੀਮਾ ਨੇ "ਦ ਐਕਸੀਲੈਂਸ ਆਈਕਨ ਅਵਾਰਡ" ਵੱਲੋਂ ਮਿਲਣ ਵਾਲਾ "ਬੈਸਟ ਚਾਇਲਡ ਮਾਡਲ ਆਫ ਦ ਇਅਰ" ਅਵਾਰਡ ਜਿੱਤ ਕੇ ਇਲਾਕੇ ਨਾਲ ਨਾਲ ਆਪਣੇ ਮਾਪਿਆਂ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਹ ਇਨਾਮ ਉਨ੍ਹਾਂ ਨੂੰ ਦੇਹਰਾਦੂਨ ਵਿਖੇ ਹੋਏ ਇਕ ਸਮਾਰੋਹ ਦੌਰਾਨ ਮਿਲਿਆ, ਜਿਸ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਮੌਲੀ ਨੂੰ ਅਵਾਰਡ ਦਿੱਤਾ। ਮੌਲੀ ਹੁਣ ਤੱਕ ਮਾਡਲਿੰਗ ਵਿੱਚ 35 ਅਵਾਰਡ ਜਿੱਤ ਚੁੱਕੀ ਹੈ ਅਤੇ ਆਪਣੀ ਮਿਹਨਤ ਅਤੇ ਜੋਸ਼ ਨਾਲ ਅੱਗੇ ਵਧਣ ਲਈ ਬੇਹੱਦ ਉਤਸੁਕ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.