IMG-LOGO
ਹੋਮ ਪੰਜਾਬ: ਬਿਕਰਮ ਮਜੀਠੀਆਨੂੰ ਪੈ ਸਕਦਾ ਹੈ ਘੇਰਾ, ਹੁਣ Ex MLA ਬੋਨੀ...

ਬਿਕਰਮ ਮਜੀਠੀਆਨੂੰ ਪੈ ਸਕਦਾ ਹੈ ਘੇਰਾ, ਹੁਣ Ex MLA ਬੋਨੀ ਵਿਜੀਲੈਂਸ ਨੂੰ ਦਰਜ ਕਰਵਾਉਣ ਬਿਆਨ

Admin User - Jun 29, 2025 01:49 PM
IMG

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਮੰਤਰੀਆਂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਦੇ ਸਾਬਕਾ DGP ਅਤੇ ED ਦੇ ਸਾਬਕਾ ਡਿਪਟੀ ਡਰਾਇਕੈਟਰ ਤੋਂ ਬਾਅਦ ਅੱਜ ਸਾਬਕਾ ਵਿਧਾਇਕ ਬੋਨੀ ਅਜਨਾਲਾ ਬਿਕਰਮ ਮਜੀਠੀਆ ਡਰੱਗ ਮਨੀ ਮਾਮਲੇ ਵਿੱਚ ਵਿਜੀਲੈਂਸ ਨੂੰ ਆਪਣਾ ਬਿਆਨ ਦਰਜ ਕਰਵਾਉਣਗੇ। ਦੁਪਹਿਰ  ਮੋਹਾਲੀ ਵਿਜੀਲੈਂਸ ਦਫ਼ਤਰ ਪਹੁੰਚਣਗੇ।ਸੂਤਰਾਂ ਅਨੁਸਾਰ, ਬੋਨੀ ਅਜਨਾਲਾ ਕੋਲ ਡਰੱਗ ਮਨੀ ਮਾਮਲੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.