IMG-LOGO
ਹੋਮ ਪੰਜਾਬ, ਰਾਸ਼ਟਰੀ, ਲੇਹ ਤੋਂ ਚੰਡੀਗੜ੍ਹ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ 2...

ਲੇਹ ਤੋਂ ਚੰਡੀਗੜ੍ਹ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ 2 ਘੰਟੇ ਲੇਟ, ਯਾਤਰੀ ਹੋਏ ਪ੍ਰੇਸ਼ਾਨ...

Admin User - Jun 24, 2025 03:09 PM
IMG

ਚੰਡੀਗੜ੍ਹ, 24 ਜੂਨ- ਚੰਡੀਗੜ੍ਹ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ AI 457, ਜੋ ਕਿ ਲੇਹ ਤੋਂ ਸਵੇਰੇ 8:45 ਵਜੇ ਰਵਾਨਾ ਹੋਣੀ ਸੀ, ਤਕਨੀਕੀ ਜਾਂ ਮੌਸਮੀ ਕਾਰਨਾਂ ਕਰਕੇ ਲਗਭਗ ਦੋ ਘੰਟੇ ਦੀ ਦੇਰੀ ਨਾਲ 10:50 ਵਜੇ ਉਡਾਣ ਭਰੀ। ਪਹਿਲਾਂ ਇਹ ਉਡਾਣ 9:40 ਵਜੇ ਚੰਡੀਗੜ੍ਹ ਲੈਂਡ ਕਰਨ ਦੀ ਉਮੀਦ ਸੀ, ਪਰ ਯਾਤਰੀਆਂ ਨੂੰ ਅੰਤਿਮ ਸਮੇਂ 'ਤੇ ਹੋਈ ਦੇਰੀ ਕਰਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ 'ਚ ਆਪਣੇ ਕੰਮਾਂ ਲਈ ਸਮੇਂ 'ਤੇ ਪਹੁੰਚਣ ਦੀ ਯੋਜਨਾ ਬਣਾਈ ਸੀ, ਉਹਨਾਂ ਨੂੰ ਇਸ ਅਚਾਨਕ ਦੇਰੀ ਨਾਲ ਪਰੇਸ਼ਾਨੀ ਹੋਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.