IMG-LOGO
ਹੋਮ ਪੰਜਾਬ, ਰਾਸ਼ਟਰੀ, ਆਪ੍ਰੇਸ਼ਨ ਸਿੰਧੂ: ਇਜ਼ਰਾਈਲ ਤੋਂ ਤੀਜੀ ਉਡਾਣ ਰਾਹੀਂ 268 ਭਾਰਤੀ ਨਾਗਰਿਕ...

ਆਪ੍ਰੇਸ਼ਨ ਸਿੰਧੂ: ਇਜ਼ਰਾਈਲ ਤੋਂ ਤੀਜੀ ਉਡਾਣ ਰਾਹੀਂ 268 ਭਾਰਤੀ ਨਾਗਰਿਕ ਸੁਰੱਖਿਅਤ ਵਾਪਸ ਪਹੁੰਚੇ...

Admin User - Jun 24, 2025 02:50 PM
IMG

ਦਿੱਲੀ, 24 ਜੂਨ: ਇਜ਼ਰਾਈਲ 'ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ "ਆਪ੍ਰੇਸ਼ਨ ਸਿੰਧੂ" ਤਹਿਤ ਅੱਜ ਤੀਜੀ ਉਡਾਣ ਰਾਹੀਂ 268 ਭਾਰਤੀ ਨਾਗਰਿਕ ਸ਼ਰਮ-ਅਲ-ਸ਼ੇਖ (ਮਿਸਰ) ਤੋਂ ਦਿੱਲੀ ਪਹੁੰਚੇ। ਇਹ ਉਡਾਣ ਭਾਰਤੀ ਵਾਯੂ ਸੈਨਾ ਦੇ ਸੀ-17 ਵਿਮਾਨ ਰਾਹੀਂ ਸਵੇਰੇ 11 ਵਜੇ ਦਿੱਲੀ ਏਅਰਪੋਰਟ 'ਤੇ ਉਤਰੀ। ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ ਨੇ ਏਅਰਪੋਰਟ 'ਤੇ ਨਾਗਰਿਕਾਂ ਦਾ ਤਹਿ ਦਿਲੋਂ ਸਵਾਗਤ ਕੀਤਾ।

ਹੁਣ ਤੱਕ ਇਜ਼ਰਾਈਲ ਤੋਂ 594 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਂਦਾ ਜਾ ਚੁੱਕਾ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਯਤਨਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.